ਮਹਿੰਗਾਈ ਦੀ ਮਾਰ- ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ, ਵਪਾਰਕ ਸਿਲੰਡਰ 350.50 ਰੁਪਏ ਹੋਇਆ ਮੰਹਿਗਾ

ਦਿੱਲੀ, 1 ਮਾਰਚ 2023 (ਦੀ ਪੰਜਾਬ ਵਾਇਰ)। ਪਹਿਲ੍ਹਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਦੇਸ਼ ਦੀ ਜਨਤਾ ਤੇ ਹੋਰ ਬੋਝ ਵੱਧ ਗਿਆ ਹੈ । ਬੁੱਧਵਾਰ (1 ਮਾਰਚ) ਤੋਂ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਅਤੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ 350.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ … Continue reading ਮਹਿੰਗਾਈ ਦੀ ਮਾਰ- ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ, ਵਪਾਰਕ ਸਿਲੰਡਰ 350.50 ਰੁਪਏ ਹੋਇਆ ਮੰਹਿਗਾ